featured

GOOD NEWS: ਹੁਣ ਕਨੇਡਾ ਵਿੱਚ ਸਟੱਡੀ ਵੀਜ਼ਾ ਦੇ ਬਿਨਾਂ ਵੀ ਪੜ੍ਹ ਸਕਣਗੇ ਪੰਜਾਬੀ

ਨਵੀਂ ਪਾਲਿਸੀ ਅਧੀਨ ਨੌਕਰੀ ਛੱਡਣ ਦੀ ਵੀ ਲੋੜ ਨਹੀਂ ਪਏਗੀ ਪੜ੍ਹਾਈ ਕਮਾਈ ਦੇ ਨਾਲ ਨਾਲ ਪੀਆਰ ਵੀ ਲੈ ਸਕਣਗੇ

From the Desk of Shanker Raja

ਜਲੰਧਰ 11 ਸਿਤੰਬਰ (ਸ਼ੰਕਰ ਰਾਜਾ)- ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ 9 ਸਤੰਬਰ 2026 ਨੂੰ ਇਸ ਨਵੀਂ ਅਸਥਾਈ ਪਾਲਿਸੀ ਦਾ ਐਲਾਨ ਕੀਤਾ ਹੈ।

ਇਸ ਨਵੀਂ ਪਾਲਿਸੀ ਅਨੁਸਾਰ ਕੈਨੇਡਾ ਵਿਚ ਵਰਕ ਪਰਮਿਟ ’ਤੇ ਕੰਮ ਕਰ ਰਹੇ ਵਿਦੇਸ਼ੀ ਵਿਦਿਆਰਥੀ ਹੁਣ 6 ਮਹੀਨੇ ਤੱਕ ਬਿਨਾਂ ਸਟਡੀ ਪਰਮਿਟ ਦੇ ਵੀ ਪੜ੍ਹਾਈ ਕਰ ਸਕਣਗੇ।

ਇਸਦਾ ਪਾਲਿਸੀ ਦਾ ਮਕਸਦ ਕੈਨੇਡਾ ਵਿਚ ਪਹਿਲਾਂ ਤੋਂ ਰਹਿਰਾਹ ਟੈਂਪਰਰੀ ਵਰਕਰਜ਼ ਨੂੰ ਜ਼ਰੂਰੀ ਸਕਿੱਲ ਅਤੇ ਟ੍ਰੇਨਿੰਗ ਹਾਸਲ ਕਰਨ ਦਾ ਮੌਕਾ  ਪ੍ਰਦਾਨ ਕਰਨਾ ਹੈ ਤਾਂ ਉਹ ਲੇਬਰ ਦੀ ਲੋੜ ਵਾਲੇ ਖੇਤਰਾਂ ਵਿਚ ਵਧੇਰੇ ਯੋਗਦਾਨ ਦੇ ਸਕਣ।