featured Sports ਜਲੰਧਰ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਅੰਡਰ-14 ਵਰਗ ਲਈ ਟਰਾਇਲ 23 ਸਿਤੰਬਰ ਨੂੰ India Hotline News September 22, 2026September 24, 2026 ਜਲੰਧਰ, 21 ਸਿਤੰਬਰ ( ਸ਼ੰਕਰ ਰਾਜਾ)- ਜਲੰਧਰ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਲੜਕਿਆਂ ਦੇ ਅੰਡਰ-14 ਵਰਗ ਲਈ ਟਰਾਇਲ 23 ਸਤੰਬਰ ਨੂੰ ਹੋਣਗੇ| ਐਸੋਸੀਏਸ਼ਨ ਵੱਲੋਂ ਇਹ ਟਰਾਇਲ ਸਵੇਰੇ 11 ਵਜੇ ਬਲਟਨ ਪਾਰਕ ਦੇ ਕ੍ਰਿਕਟ ਮੈਦਾਨ ’ਚ ਕਰਵਾਏ ਜਾਣਗੇ। ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਸੰਜੀਵ ਅੰਗਰੀਸ਼ ਨੇ ਦੱਸਿਆ ਕਿ ਟਰਾਈਲ ਦੀ ਫੀਸ ਸਿਰਫ 300 ਰੁਪਏ ਹੈ ਅਤੇ ਜਿੰਨਾ ਖਿਡਾਰੀਆਂ ਦੀ ਜਨਮ ਮਿਤੀ 1 ਸਤੰਬਰ, 2012 ਤੋਂ 31 ਅਗਸਤ, 2014 ਦੇ ਵਿਚਕਾਰ ਹੈ, ਉਹ ਹੀ ਇਸ ਵਿਚ ਭਾਗ ਲੈਣ ਦੇ ਯੋਗ ਹਨ। ਜੋ ਖਿਡਾਰੀਆਂ ਭਾਗ ਲੈਣ ਦੇ ਚਾਹਵਾਨ ਹਨ, ਉਹ ਚਿੱਟੀ ਕਿੱਟ ਪਹਿਨ ਕੇ ਨਾਲ ਆਪਣਾ ਆਧਾਰ ਕਾਰਡ ਅਤੇ ਡਿਜੀਟਲ ਜਨਮ ਸਰਟੀਫਿਕੇਟ ਲੈ ਕੇ ਸਮੇਂ ਸਿਰ ਬਲਟਨ ਪਾਰਕ ਦੇ ਕ੍ਰਿਕਟ ਮੈਦਾਨ ’ਚ ਪਹੁੰਚ ਜਾਣ। ਦੇਰੀ ਨਾਲ ਪਹੁੰਚਣ ਵਾਲਿਆਂ ਨੂੰ ਦਾਖਲਾ ਨਹੀਂ ਮਿਲੇਗਾ। Post navigation ਦੁਖਦ ਸਮਾਚਾਰ: ਸੀਨੀਅਰ ਪੱਤਰਕਾਰ ਅਤੇ ਸੰਪਾਦਕ ਚੰਦ ਫਤਹਿਪੁਰੀ ਦਾ ਦੇਹਾਂਤ ਪਾਸਪੋਰਟ ਵਿਭਾਗ ਅਪਰਾਧਿਕ ਮਾਮਲਾ ਲੰਬਿਤ ਹੋਣ ਦੇ ਅਧਾਰ ਤੇ ਪਾਸਪੋਰਟ ਜਾਰੀ ਕਰਨ ਜਾਂ ਰਿਨਿਊ ਕਰਨ ਤੋਂ ਇੰਨਕਾਰ ਨਹੀਂ ਕਰ ਸਕਦਾ Related Posts Giant solar sail will propel tiny spacecraft to intercept Sodales fusce non nobis, eros sapiente rhoncus fugiat reprehenderit provident saepe sagittis non felis potenti… May 7, 2022 ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਦੇ ਨਾਲ ਹੋਈ ਬੇਅਦਬੀ ਮਾਮਲੇ ਵਿੱਚ ਦਲਿਤ ਸਮਾਜ ਦਾ ਤਿੱਖਾ ਰੋਸ ਬੇਅਦਬੀ ਮਾਮਲੇ ਵਿੱਚ ਦਲਿਤ ਸਮਾਜ ਦਾ ਤਿੱਖਾ ਰੋਸ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਵੱਲੋਂ… September 10, 2026 ਨਵੀਂ ਦਿੱਲੀ ਵਿੱਚ ਬ੍ਰਿਕਸ (BRICS) ਸਿਖ਼ਰ ਸੰਮੇਲਨ ਸਮਾਪਤ: ਅਤਿਵਾਦ, ਪੱਛਮੀ ਏਸ਼ੀਆ ਸੰਕਟ ਅਤੇ ਸਥਾਨਕ ਮੁਦਰਾਵਾਂ ਵਿੱਚ ਵਪਾਰ ’ਤੇ ਮੋਹਰ ਨਵੀਂ ਦਿੱਲੀ: 12 ਅਤੇ 13 ਸਤੰਬਰ, 2026 ਨੂੰ ਭਾਰਤ ਦੀ ਰਾਜਧਾਨੀ ਦੇ ਵੱਕਾਰੀ ‘ਭਾਰਤ ਮੰਡਪਮ’ ਵਿਖੇ… September 14, 2026
Giant solar sail will propel tiny spacecraft to intercept Sodales fusce non nobis, eros sapiente rhoncus fugiat reprehenderit provident saepe sagittis non felis potenti… May 7, 2022
ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਦੇ ਨਾਲ ਹੋਈ ਬੇਅਦਬੀ ਮਾਮਲੇ ਵਿੱਚ ਦਲਿਤ ਸਮਾਜ ਦਾ ਤਿੱਖਾ ਰੋਸ ਬੇਅਦਬੀ ਮਾਮਲੇ ਵਿੱਚ ਦਲਿਤ ਸਮਾਜ ਦਾ ਤਿੱਖਾ ਰੋਸ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਵੱਲੋਂ… September 10, 2026
ਨਵੀਂ ਦਿੱਲੀ ਵਿੱਚ ਬ੍ਰਿਕਸ (BRICS) ਸਿਖ਼ਰ ਸੰਮੇਲਨ ਸਮਾਪਤ: ਅਤਿਵਾਦ, ਪੱਛਮੀ ਏਸ਼ੀਆ ਸੰਕਟ ਅਤੇ ਸਥਾਨਕ ਮੁਦਰਾਵਾਂ ਵਿੱਚ ਵਪਾਰ ’ਤੇ ਮੋਹਰ ਨਵੀਂ ਦਿੱਲੀ: 12 ਅਤੇ 13 ਸਤੰਬਰ, 2026 ਨੂੰ ਭਾਰਤ ਦੀ ਰਾਜਧਾਨੀ ਦੇ ਵੱਕਾਰੀ ‘ਭਾਰਤ ਮੰਡਪਮ’ ਵਿਖੇ… September 14, 2026